ਲੁਧਿਆਣਾ ਦੀ ਪਾਰਕਿੰਗ 'ਚ ਭਗਵੰਤ ਮਾਨ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੌਕੇ 'ਤੇ ਮਾਰਿਆ ਛਾਪਾ | OneIndia Punjabi
2022-10-31
3
ਲੁਧਿਆਣਾ 'ਚ ਪਾਰਕਿੰਗ ਠੇਕੇਦਾਰ ਪਰਚੀ ਤੋਂ ਵੱਧ ਕਰ ਰਿਹਾ ਸੀ ਵਸੂਲੀ, ਭਗਵੰਤ ਮਾਨ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੌਕੇ 'ਤੇ ਮਾਰਿਆ ਛਾਪਾ ਅਫਸਰਾਂ ਨੂੰ ਦਿੱਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ |